Wednesday, January 26, 2011

ਤੇਰੀ ਤਸਵੀਰ ਨੂੰ ਅਖੀਆਂ 'ਚ ਲੈ ਕੇ ਮੀਟੀਆਂ ਅੱਖਾਂ
ਕਿਤੇ ਦਿਲ ਫੇਲ ਨਾਂ ਹੋ ਜਾਏ ਕਿਥੇ ਸਾਂਭ ਕੇ ਰੱਖਾਂ